ਗੁਰਦਾਸਪੁਰ ਦਾ ਪੁੱਤਰ ਪਿਛਲੇ ਚਾਰ ਦਿਨਾਂ ਤੋਂ ਰੋਮਾਨੀਆ ਬਾਰਡਰ ‘ਤੇ ਪਿਆ ਬਿਮਾਰ, ਨਹੀਂ ਲੈ ਰਹੀ ਭਾਰਤੀ ਅਬੈਂਸੀ ਕੋਈ ਖੈਰ

ਪਿਤਾ ਦਾ ਕਹਿਣਾ ਨਾ ਤਾਂ ਅਬੈਂਸੀ ਲੈ ਰਹੀ ਕੋਈ ਸੁਧ ਅਤੇ ਨਾ ਹੀ ਸੰਸਦ ਸੰਨੀ ਦਿਓਲ ਨੇ ਕੀਤਾ ਕੋਈ ਸੰਪਰਕ ਹਰ ਸੰਭਵ ਮਦਦ ਦਵਾਉਣ ਦੀ ਕੌਸ਼ਿਸ ਕਰ ਰਹੇ ਡੀਸੀ ਇਸ਼ਫਾਕ ਨੇ ਆਪਰੇਸ਼ਨ ਗੰਗਾ ‘ਤੇ ਟਵੀਟ ਕਰ ਮਦਦ ਕਰਨ ਲਈ ਕਿਹਾ ਗੁਰਦਾਸਪੁਰ, 28 ਫਰਵਰੀ (ਮੰਨਣ ਸੈਣੀ)। ਯੂਕਰੇਨ ਵਿੱਚ ਫਸੇ ਵਿਦਿਆਰਥੀਆਂ ਨੂੰ ਕੱਢਣ ਲਈ ਭਾਰਤ ਸਰਕਾਰ ਵੱਲੋਂ … Continue reading ਗੁਰਦਾਸਪੁਰ ਦਾ ਪੁੱਤਰ ਪਿਛਲੇ ਚਾਰ ਦਿਨਾਂ ਤੋਂ ਰੋਮਾਨੀਆ ਬਾਰਡਰ ‘ਤੇ ਪਿਆ ਬਿਮਾਰ, ਨਹੀਂ ਲੈ ਰਹੀ ਭਾਰਤੀ ਅਬੈਂਸੀ ਕੋਈ ਖੈਰ